Regarding Fee, Home-work and Online classess

Posted on: 5/22/2020 2:33:33 PM

MODERN SECULAR SENIOR SECONDARY SCHOOL Kishangarh road, Village LADAL Affiliated English Medium School, Affi. No. 005982 RESPECTED PARENTS, ਆਪ ਸਭ ਜੀ ਨੂੰ ਸਤਿਕਾਰ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੇ ਬੱਚਿਆਂ ਦੀ ਸਕੂਲ ਦੀ ਫੀਸ ਜਮ੍ਹਾਂ ਕਰਵਾ ਦਿੱਤੀ ਜਾਵੇ ਜੀ । ਆਪਣੇ ਬੱਚਿਆਂ ਨੂੰ ਸਕੂਲ ਵੱਲੋਂ ਭੇਜਿਆ ਜਾ ਰਿਹਾ ਕੰਮ ਧਿਆਨ ਪੂਰਵਕ ਪੂਰਾ ਕਰਵਾਓ ਜੀ । ਛੇਵੀਂ, ਸੱਤਵੀਂ, ਅੱਠਵੀਂ, ਨੌਵੀਂ, ਦਸਵੀਂ, ਗਿਆਰ੍ਹਵੀਂ ਅਤੇ ਬਾਰ੍ਹਵੀਂ ਦੀਆਂ ਆਨਲਾਈਨ ਕਲਾਸਾਂ ਲਗਾਈਆਂ ਜਾ ਰਹੀਆਂ ਹਨ । ਬੇਨਤੀ ਹੈ ਕਿ ਬੱਚਿਆਂ ਨੂੰ ਆਨਲਾਈਨ ਕਲਾਸਾਂ ਲਗਾਉਣ ਲਈ ਕਿਹਾ ਜਾਵੇ । ਜੇਕਰ ਆਨਲਾਈਨ ਕਲਾਸ ਲਗਾਉਣ ਵਿੱਚ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਸੰਬੰਧਤ ਅਧਿਆਪਕ ਨਾਲ ਸੰਪਰਕ ਕੀਤਾ ਜਾਵੇ । ਧੰਨਵਾਦ ।